ਕ੍ਰੋਏਸ਼ੀਆ ਵਿੱਚ ਸੀਜ਼ਨਲ ਵਰਕਰਾਂ ਦੀ ਕਮੀ: 2025 ਵਿੱਚ 70,000 ਨੌਕਰੀਆਂ ਵਿਦੇਸ਼ੀ ਵਰਕਰਾਂ ਲਈ ਖੁੱਲੀਆਂ
ਕ੍ਰੋਏਸ਼ੀਆ ਨੂੰ ਇਸ ਵੇਲੇ ਕਰਮਚਾਰੀਆਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 2025 ਵਿੱਚ ਕਰੀਬ 70,000 ਸੀਜ਼ਨਲ ਨੌਕਰੀਆਂ ਖਾਲੀ ਹਨ, ਖਾਸ ਕਰਕੇ ਟੂਰਿਜ਼ਮ, ਕੰਸਟਰੱਕਸ਼ਨ ਅਤੇ ਹੋਟਲ ਲਾਈਨ ਵਿੱਚ। ਇੱਥੇ ਤਨਖਾਹ €1,000 ਤੋਂ €1,500 ਮਹੀਨਾ ਤੱਕ ਹੋ ਸਕਦੀ ਹੈ – ਸੋ ਕ੍ਰੋਏਸ਼ੀਆ ਹੈ ਯੂਰਪ ਵਿੱਚ ਵਧੀਆ ਕਮਾਈ ਦਾ ਮੌਕਾ, ਖਾਸ ਕਰਕੇ ਭਾਰਤੀ ਲੋਕਾਂ ਲਈ।
ਕ੍ਰੋਏਸ਼ੀਆ ਨੂੰ ਵਿਦੇਸ਼ੀ ਵਰਕਰਾਂ ਦੀ ਲੋੜ ਕਿਉਂ ਪਈ?
✔ ਟੂਰਿਜ਼ਮ ਵਿੱਚ ਵਾਧਾ: ਹਰ ਸਾਲ ਲੱਖਾਂ ਸੈਲਾਨੀ ਆਉਂਦੇ ਨੇ, ਜਿਸ ਕਰਕੇ ਇਨ੍ਹਾਂ ਸੈਕਟਰਾਂ ਵਿੱਚ ਵਰਕਰਾਂ ਦੀ ਲੋੜ ਵੱਧ ਗਈ ਹੈ:
-
ਹੋਟਲ ਸਟਾਫ
-
ਵੈਟਰ ਤੇ ਕਿਚਨ ਸਹਾਇਕ
-
ਸਫਾਈ ਅਤੇ ਸਟਾਫ
✔ ਉਸਾਰੀ ਸੈਕਟਰ ਵਿੱਚ ਵਾਧਾ: 2025 ਵਿੱਚ 36.3% ਵਰਕ ਪਰਮਿਟ ਉਸਾਰੀ ਵਰਕਰਾਂ ਲਈ ਜਾਰੀ ਕੀਤੇ ਗਏ।
✔ ਚੰਗੀ ਤਨਖਾਹ:
-
ਕ੍ਰੋਏਸ਼ੀਆ ਦੀ ਔਸਤ ਤਨਖਾਹ: €1,361/ਮਹੀਨਾ
-
ਸੀਜ਼ਨ ਦੌਰਾਨ ਕਮਾਈ: €2,000/ਮਹੀਨਾ ਤੱਕ
ਕਿਹੜੇ ਦੇਸ਼ਾਂ ਦੇ ਲੋਕ ਕ੍ਰੋਏਸ਼ੀਆ ਵਿੱਚ ਸੱਭ ਤੋਂ ਵੱਧ ਨੌਕਰੀ ਕਰ ਰਹੇ ਹਨ?
🇧🇦 ਬੋਸਨੀਆ ਅਤੇ ਹਰਜ਼ੇਗੋਵੀਨਾ – 38,100 ਵਰਕਰ (2024)
🇳🇵 ਨੇਪਾਲ – 35,635 ਵਰਕਰ (2025 ਵਿੱਚ ਤੇਜ਼ੀ ਨਾਲ ਵੱਧ ਰਹੇ ਨੇ)
🇮🇳 ਭਾਰਤ – 28,000+ ਵਰਕ ਪਰਮਿਟ (2025)
🇵🇭 ਫਿਲੀਪੀਨਸ – 14,700+ ਵਰਕ ਪਰਮਿਟ
ਭਾਰਤੀ ਲੋਕ ਕਿਵੇਂ ਅਪਲਾਈ ਕਰ ਸਕਦੇ ਨੇ?
ਕ੍ਰੋਏਸ਼ੀਆ ਵਿੱਚ ਲੀਗਲ ਤਰੀਕੇ ਨਾਲ ਕੰਮ ਕਰਨ ਲਈ ਤੁਹਾਨੂੰ ਲੋੜ ਹੋਵੇਗੀ:
✅ ਕ੍ਰੋਏਸ਼ੀਆ ਦੀ ਕੰਪਨੀ ਤੋਂ ਨੌਕਰੀ ਦਾ ਆਫ਼ਰ
✅ ਵਰਕ ਤੇ ਰਿਹਾਇਸ਼ ਪਰਮਿਟ (ਅਪਲਾਈ ਰੁਜ਼ਗਾਰਦਾਤਾ ਕਰਦਾ ਹੈ)
✅ ਵੈਧ ਪਾਸਪੋਰਟ ਤੇ ਮੈਡੀਕਲ ਇੰਸ਼ੋਰੈਂਸ
✅ ਰਿਹਾਇਸ਼ ਦਾ ਸਬੂਤ
🚀 Sky Services ਵਲੋਂ ਖਾਸ ਓਫਰ!
ਹੁਣ ਲਵੋ ਕ੍ਰੋਏਸ਼ੀਆ ਦਾ ਵਰਕ ਵੀਜ਼ਾ ਬਿਨਾ ਕਿਸੇ ਝੰਝਟ ਦੇ!
ਸਿਰਫ ਥੋੜੀ ਸਮੇਂ ਲਈ:
✔ ਮੁਫ਼ਤ ਨੌਕਰੀ ਇੰਟਰਵਿਊ ਸਰਵਸ – ਲਾਇਸੈਂਸ ਪ੍ਰਾਪਤ ਰੁਜ਼ਗਾਰਦਾਤਾਵਾਂ ਨਾਲ ਡਾਇਰੈਕਟ ਜੁੜੋ
✔ ਵਰਕ ਪਰਮਿਟ ਵਿੱਚ ਸਹਾਇਤਾ – ਤੇਜ਼ ਪ੍ਰੋਸੈਸਿੰਗ
✔ ਵੀਜ਼ਾ ਅਤੇ ਰਿਹਾਇਸ਼ ਵਿੱਚ ਸਮਰਥਨ – ਹਰ ਕਦਮ ਤੇ ਮਦਦ
✔ ਜਾਣ ਤੋਂ ਪਹਿਲਾਂ ਬ੍ਰੀਫਿੰਗ – ਆਪਣੇ ਅਧਿਕਾਰਾਂ ਅਤੇ ਫਾਇਦਿਆਂ ਬਾਰੇ ਜਾਣੋ
📞 ਸੋ ਹੁਣੇ ਫੋਨ ਕਰੋ: +91-805486-8080
🌐 ਆਨਲਾਈਨ ਅਪਲਾਈ ਕਰੋ: www.skyservices.co
📧 ਈਮੇਲ ਕਰੋ: skyservicesco@gmail.com
0 comments:
Post a Comment